ਵੈਨਕੂਵਰ ਏਅਰਪੋਰਟ ‘ਤੇ 8 ਹੋਰ ਫਲਾਈਟਾਂ ਕੋਵਿਡ ਪਾਜੇਟਿਵ ਸੂਚੀ ਵਿਚ ਸ਼ਾਮਿਲ

ਵੈਨਕੂਵਰ- ਬੀ ਸੀ ਪੁੱਜਣ ਵਾਲੀਆਂ 8 ਹੋਰ ਫਲਾਈਟਾਂ ਨੂੰ ਕੋਵਿਡ ਪਾਜੇਟਿਵ ਸੂਚੀ ਵਿਚ ਪਾਇਆ ਗਿਆ ਹੈ। ਇਹਨਾਂ ਫਲਾਈਟਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ 14 ਦਿਨ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਇਹਨਾਂ ਵਿਚ ਸ਼ਾਮਿਲ ਹਨ-

  • December 9: KLM 681, Amsterdam to Vancouver, Row 6 to 9
  • December 9: WestJet 3320, Vancouver to Kelowna, Row 15 to 19
  • December 12: Air Canada 103, Toronto to Vancouver, Row 32 to 38
  • December 14: Air Canada 241, Edmonton to Vancouver, Row 23 to 29
  • December 14: Air Canada 8414, Vancouver to Kelowna, Row 13 to 19
  • December 15: WestJet 129, Calgary to Vancouver, Row 1 to 4
  • December 16: Air Canada 311, Montreal to Vancouver, Row 17 to 23
  • December 19: WestJet 2153, Puerto Vallarta to Vancouver, Row 5 to 11

Leave a Reply

Your email address will not be published. Required fields are marked *