ਇਰਾਕ: ਆਕਸੀਜਨ ਸਿਲੰਡਰ ਫਟਣ ਕਾਰਨ ਕਰੋਨਾ ਹਸਪਤਾਲ ’ਚ ਅੱਗ, 82 ਜਾਨਾਂ ਗਈਆਂ, 110 ਜ਼ਖ਼ਮੀ

ਬਗ਼ਦਾਦ: ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ ਘੱਟ 82 ਵਿਅਕਤੀਆਂ ਦੀ ਮੌਤ ਹੋ ਗਈ ਅਤੇ 110 ਜ਼ਖ਼ਮੀ ਹੋ ਗਏ। ਸ਼ਨਿਚਰਵਾਰ ਦੇਰ ਰਾਤ ਕਈ ਆਕਸੀਜਨ ਸਿਲੰਡਰ ਫਟਣ ਕਾਰਨ ਇਬਨ ਅਲ-ਖਤੀਬ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ।

Leave a Reply

Your email address will not be published.