ਕੈਨਸਿੰਗਟਨ ਮਾਰਕਿਟ ਵਿੱਚ ਲੱਗੀ ਜ਼ਬਰਦਸਤ ਅੱਗ

ਟੋਰਾਂਟੋ, 19 ਅਕਤੂਬਰ (ਪੋਸਟ ਬਿਊਰੋ) : ਕੈਨਸਿੰਗਟਨ ਮਾਰਕਿਟ ਵਿੱਚ ਰਾਤ ਭਰ ਲੱਗੀ ਜ਼ਬਰਦਸਤ ਅੱਗ ਉੱਤੇ ਕਾਬੂ ਪਾਉਣ ਲਈ ਟੋਰਾਂਟੋ ਫਾਇਰਫਾਈਟਰਜ਼ ਮਸ਼ੱਕਤ ਕਰਦੇ ਰਹੇ|
ਟੋਰਾਂਟੋ ਫਾਇਰ ਸਰਵਿਸਿਜ਼ ਨੂੰ ਸ਼ਨਿੱਚਰਵਾਰ ਰਾਤੀਂ 11:55 ਉੱਤੇ ਆਗਸਤਾ ਐਵਨਿਊ ਤੇ ਬਾਲਡਵਿਨ ਸਟਰੀਟ ਏਰੀਆ ਉੱਤੇ ਲੱਗੀ ਅੱਗ ਬੁਝਾਉਣ ਲਈ ਸੱਦਿਆ ਗਿਆ|
ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ| ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published.