ਪੰਜਾਬ ਵਿਧਾਨ ਸਭਾ ਦਾ ਤੀਜਾ ਦਿਨ: ਵਜ਼ੀਫ਼ਾ ਘਪਲੇ ਦੇ ਮੁੱਦੇ ’ਤੇ ਅਕਾਲੀ ਵਿਧਾਇਕ ਸਦਨ ਵਿੱਚੋਂ ਬਾਹਰ ਆਏ
ਚੰਡੀਗੜ੍ਹ, 21 ਅਕਤੂਬਰ
ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਪ੍ਰਦਰਸ਼ਨ ਨਾਲ ਹੋਈ ਤੇ ਅਕਾਲ ਵਿਧਾਇਕਾਂ ਨੇ ਸਦਨ ਵਿੱਚੋਂ ਵਿੱਚ ਆਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਇਕਾਂ ਨੇ ਵਜ਼ੀਫ਼ਾ ਘਪਲੇ ’ਤੇ ਸਰਕਾਰ ਦੀ ਆਲੋਚਨਾ ਕੀਤੀ ਤੇ ਸਦਨ ਵਿੱਚੋਂ ਵਾਅਕਆਊਟ ਕੀਤਾ। ਬਾਅਦ ਵਿਚ ਲੋਕ ਇਨਸਾਫ ਪਾਰਟੀ ਦੇ ਮੈਂਬਰ ਵੀ ਸਦਨ ਦੇ ਬਾਹਰ ਆ ਕੇ ਵਿਰੋਧ ਵਿੱਚ ਸ਼ਾਮਲ ਹੋ ਗਏ।