ਸਕੂਲ ਬੱਸ ਰਜਬਾਹੇ ’ਚ ਡਿੱਗੀ, ਸਾਰੇ ਬੱਚੇ ਸਹੀ-ਸਲਾਮਤ

ਦੋਦਾ,

ਅੱਜ ਸਵੇਰੇ ਅਕਾਲ ਅਕੈਡਮੀ ਸਕੂਲ ਮੁਕਤਸਰ ਦੀ ਬੱਸ, ਜੋ ਮੱਲਣ ਪਿੰਡ ਤੋਂ ਰਵਾਨਾ ਹੋਈ ਤੇ ਇਥੋਂ ਥੋੜ੍ਹੀ ਦੂਰ ਸੰਗੂਧੌਣ ਨੇੜੇ ਬੇਕਾਬੂ ਹੋ ਕੇ ਵਗਦੇ ਰਜਬਾਹੇ ’ਚ ਜਾ ਡਿੱਗੀ। ਬੱਸ ਵਿੱਚ 28 ਬੱਚ ਸਵਾਰ ਸਨ, ਜਿਨ੍ਹਾਂ ਨੂੰ ਨੇੜਲੇ ਕਿਸਾਨਾਂ ਤੇ ਰਾਹਗੀਰਾਂ ਨੇ ਬਚਾ ਲਿਆ। ਡਰਾਈਵਰ ਅਨੁਸਾਰ ਤੰਗ ਰਸਤਾ ਹੋਣ ਕਾਰਨ ਹਾਦਸਾ ਹੋਇਆ।

Leave a Reply

Your email address will not be published. Required fields are marked *