ਪ੍ਰਧਾਨ ਮੰਤਰੀ ਨੇ ਪੈਰਾਲੰਪਿਕਸ ਅਥਲੀਟਾਂ ਦਾ ਘਰ ਸੱਦ ਕੇ ਸਨਮਾਨ ਕੀਤਾ

ਨਵੀਂ ਦਿੱਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪੈਰਾਲੰਪਿਕਸ ਦਲ ਨੂੰ ਅੱਜ ਆਪਣੇ ਨਿਵਾਸ ’ਤੇ ਸਨਮਾਨਿਤ ਕੀਤਾ ਤੇ ਉਨ੍ਹਾਂ ਨਾਲ ਰੋਟੀ ਖਾਧੀ। ਭਾਰਤੀ ਪੈਰਾ-ਅਥਲੀਟ ਟੋਕੀਓ ਤੋਂ ਪੰਜ ਸੋਨੇ, ਅੱਠ ਚਾਂਦੀ ਅਤੇ ਛੇ ਕਾਂਸੀ ਸਮੇਤ 19 ਤਮਗਿਆਂ ਨਾਲ ਪਰਤੇ ਹਨ, ਜੋ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਹੈ। ਮੈਡਲ ਸੂਚੀ ਵਿੱਚ ਭਾਰਤ 24ਵੇਂ ਸਥਾਨ ‘ਤੇ ਰਿਹਾ।

Leave a Reply

Your email address will not be published.