ਪਾਕਿਸਤਾਨ ‘ਚ ਭੁਚਾਲ ਨਾਲ 20 ਮੌਤਾਂ

ਪਾਕਿਸਤਾਨ ‘ਚ ਭੁਚਾਲ ਨਾਲ 20 ਮੌਤਾਂ
ਹਰਨਈ 7 ਅਕਤੂਬਰ (ਪ.ਨ. ਟੀਮ)- ਪਾਕਿਸਤਾਨ ਦੇ ਹਰਨਈ ਇਲਾਕੇ ‘ਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 150 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੀ ਤੀਬਰਤਾ ਬਹੁਤ ਤੇਜ਼ ਮਾਪੀ ਗਈ। ਇਸ ਭੂਚਾਲ ਦੇ ਨਾਲ ਕਈ ਨੇੜਲੇ ਜ਼ਿਿਲ੍ਹਆਂ ਵਿੱਚ ਵੀ ਨੁਕਸਾਨ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਤਸਵੀਰ:- ਭੁਚਾਲ ਦੀ ਤਸਵੀਰ

Leave a Reply

Your email address will not be published. Required fields are marked *