ਰਾਮ ਰਹੀਮ ਇੱਕ ਹੋਰ ਕੇਸ ‘ਚ ਦੋਸ਼ੀ ਕਰਾਰ

ਰਾਮ ਰਹੀਮ ਇੱਕ ਹੋਰ ਕੇਸ ‘ਚ ਦੋਸ਼ੀ ਕਰਾਰ
ਚੰਡੀਗੜ੍ਹ 8 ਅਕਤੂਬਰ (ਪ.ਨ. ਟੀਮ)- ਰੋਹਤਕ ਦੀ ਸੁਨਿਆਰੀਆਂ ਜੇਲ੍ਹ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਅੱਜ ਰਾਮ ਰਹੀਮ ਨੂੰ ਇੱਕ ਹੋਰ ਕੇਸ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਮਾਮਲਾ ਰਣਜੀਤ ਸਿੰਘ ਕਤਲ ਕੇਸ ਦਾ ਹੈ, ਜਿਸ ‘ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

Leave a Reply

Your email address will not be published.