ਜੰਮੂ ਕਸ਼ਮੀਰ ‘ਚ ਪੰਜਾਬ ਦੇ ਤਿੰਨ ਸੈਨਿਕਾਂ ਸਮੇਤ 5 ਜਵਾਨ ਸ਼ਹੀਦ

ਜੰਮੂ ਕਸ਼ਮੀਰ ‘ਚ ਪੰਜਾਬ ਦੇ ਤਿੰਨ ਸੈਨਿਕਾਂ ਸਮੇਤ 5 ਜਵਾਨ ਸ਼ਹੀਦ

ਚੰਡੀਗੜ੍ਹ, 12 ਅਕਤੂਬਰ (ਪ.ਨ. ਟੀਮ)- ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ‘ਚ ਘੁਸਪੈਠੀਆਂ ਨਾਲ ਹੋਏ ਜਬਰਦਸਤ ਮੁਕਾਬਲੇ ‘ਚ ਭਾਰਤ ਦੇ 5 ਸੈਨਿਕ ਸ਼ਹੀਦ ਹੀ ਗਏ ਹਨ, ਜਿੰਨ੍ਹਾਂ ‘ਚ 3 ਪੰਜਾਬ ਨਾਲ ਸਬੰਧਤ ਹਨ। ਸ਼ਹੀਦ ਹੋਏ ਸੈਨਿਕਾਂ ‘ਚ ਗੱਜਣ ਸਿੰਘ ਰੂਪਨਗਰ ਜਿਲ੍ਹੇ ਦੇ ਪਿੰਡ ਪਚਰੰਡਾ (ਨੂਰਪੁਰ ਬੇਦੀ), ਕਪੂਰਥਲਾ ਜਿਲ੍ਹੇ ਦੇ ਭੁਲੱਥ ਨੇੜਲੇ ਪਿੰਡ ਮਾਨਾਂ ਤਲਵੰਡੀ ਦਾ ਵਸਨੀਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39), ਮਨਦੀਪ ਸਿੰਘ ਪਿੰਡ ਚੱਠਾ ਸ਼ੀਰਾ, ਸਰਾਜ ਸਿੰਘ ਵਾਸੀ ਸ਼ਾਹਜਾਂਪੁਰ (ਉੱਤਰ ਪ੍ਰਦੇਸ਼) ਤੇ ਵਿਸ਼ਾਲ ਵਾਸੀ ਕੌਲਾਮ (ਕੇਰਲ) ਵੀ ਸ਼ਹਾਦਤ ਦਾ ਜਾਮ ਪੀ ਗਏ ਹਨ।

Leave a Reply

Your email address will not be published. Required fields are marked *