ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪੰਜਵੀਂ ਸੂਚੀ, ਹੁਣ ਤੱਕ ਕੁੱਲ 88 ਉਮੀਦਵਾਰ ਉਤਾਰੇ ਮੈਦਾਨ ‘ਚ
ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪੰਜਵੀਂ ਸੂਚੀ,
ਹੁਣ ਤੱਕ ਕੁੱਲ 88 ਉਮੀਦਵਾਰ ਉਤਾਰੇ ਮੈਦਾਨ ‘ਚ
ਚੰਡੀਗੜ੍ਹ 28 ਦਸੰਬਰ (ਪ.ਨ. ਟੀਮ)- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਆਪਣੇ ਉਮੀਦਵਾਰਾਂ ਦੀ 5ਵੀਂ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਜਿਸ ਵਿੱਚ 15 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ‘ਆਪ’ ਦੀ ਪੰਜਵੀਂ ਸੂਚੀ ਤੋਂ ਬਾਅਦ ਇਸ ਪਾਰਟੀ ਨੇ ਕੁੱਲ 88 ਉਮੀਦਵਾਰ ਮੈਦਾਨ ‘ਚ ਉਤਾਰ ਦਿੱਤੇ ਹਨ।