ਆਈਟੀ ਮੰਤਰਾਲੇ ਵੱਲੋਂ 118 ਚੀਨੀ ਐਪ ‘ਤੇ ਪਾਬੰਦੀ, PUBG ਵੀ ਬੈਨ

ਨਵੀਂ ਦਿੱਲੀਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਚੀਨੀ ਐਪਸ ਤੇ ਪਾਬੰਦੀ ਲਾਈ ਹੈ ਜਿਸ ਚ ਪਬਜੀ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ। ਪਬਜੀ ਤੋਂ ਇਲਾਵਾ 118 ਐਪਸ ਵਿੱਚ CamCard, Baidu, Cut Cut, VooV, Tencent Weiyun, Rise of Kingdoms, Zakzak  ਆਦਿ ਸ਼ਾਮਲ ਹਨ।


ਵੇਖੋ ਪੂਰੀ ਲਿਸਟ:

Leave a Reply

Your email address will not be published. Required fields are marked *