ਐਡਮਿੰਟਨ ਦੇ ਸੇਖੋਂ ਪਰਿਵਾਰ ਨੂੰ ਸਦਮਾ-ਮਾਸਟਰ ਕਰਮਜੀਤ ਸਿੰਘ ਸੇਖੋਂ ਦਾ ਸਦੀਵੀ ਵਿਛੋੜਾ

ਐਡਮਿੰਟਨ (ਦੀਪਤੀ)-ਐਡਮਿੰਟਨ ਦੇ ਸੇਖੋਂ ਪਰਿਵਾਰ  ਨੂੰ ਉਦੋਂ ਭਾਰੀ ਸਦਮਾ ਪੁੱਜਾ ਜਦੋਂਂ ਹਰਪ੍ਰੀਤ ਸਿੰਘ ਸੇਖੋਂ ਦੇ ਪਿਤਾ ਅਤੇ ਸ ਪ੍ਰਿਤਪਾਲ ਸਿੰਘ ਸੇਖੋਂ ਦੇ  ਤਾਇਆ ਜੀ  ਮਾਸਟਰ ਕਰਮਜੀਤ ਸਿੰਘ ਸੇਖੋ ਦਾਖਾ ਦੀਵਾਲੀ ਵਾਲੀ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਉਹ ਐਡਮਿੰਟਨ ਆਪਣੇ ਬੇਟੇ ਹਰਪ੍ਰੀਤ ਸੇਖੋ ਅਤੇ ਹਰਦੀਪ ਸੇਖੋ ਕੋਲ ਰਹਿੰਦੇ ਸੀ।  ਉਹ 87 ਵਰਿਆਂ ਦੇ ਸਨ।  ਉਹ ਸਮਾਜ ਸਮਾਜ ਸੇਵੀ ਕਾਰਜਾਂ ਵਿਚ ਮੋਹਰੀ ਅਤੇ ਹਮੇਸ਼ਾ ਪਿੰਡ ਦੀ ਭਲਾਈ ਦੇ ਕੰਮਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਂਦੇ ਰਹੇ ਅਤੇ ਹੋਰਾਂ ਲਈ ਪ੍ਰੇਰਨਾ ਬਣਦੇ ਰਹੇ। ਮ੍ਰਿਤਕ ਦੇਹ ਦਾ  ਅੰਤਮ ਸੰਸਕਾਰ 21 ਨਵੰਬਰ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ  1:00 ਵਜੇ ਹੋਵੇਗਾ ਅਤੇ ਭੋਗ 2:00 ਵਜੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿਖੇ ਪਵੇਗਾ । ਪਰਿਵਾਰ ਨਾਲ ਦੁੱਖ ਪ੍ਰਗਟ  ਕਰਨ ਲਈ ਹਰਪ੍ਰੀਤ ਸੇਖੋਂ ਨਾਲ ਫੋਨ ਨੰਬਰ  14313365050 ਜਾਂ ਹਰਦੀਪ ਸੇਖੋਂ ਨਾਲ ਫੋਨ   ਨੰਬਰ 780-970-7192 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *