ਇੱਕ ਵਾਰ ਫੇਰ ਕੰਗਨਾ ਰਣੌਤ ਦੇ ਨਿਸ਼ਾਨੇ ‘ਤੇ ਬਾਲੀਵੁੱਡ, ਇਨ੍ਹਾਂ ਸਟਾਰਸ ਤੋਂ ਕੀਤੀ ਡਰੱਗ ਟੈਸਟ ਦੀ ਮੰਗ

ਮੁੰਬਈਬਾਲੀਵੁੱਡ ਐਕਟਰਸ ਕੰਗਨਾ ਰਨੌਤ ਨੇ ਫਿਲਮ ਦੇ ਉਦਯੋਗ ਦੇ ਕਈ ਅਦਾਕਾਰਾਂ ਦੇ ਨਾਂ ਲੈ ਕੇ ਉਨ੍ਹਾਂ ਦੇ ਖੂਨ ਦੀ ਜਾਂਚ ਦੀ ਮੰਗ ਕੀਤੀ ਹੈ। ਕੰਗਨਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਣਵੀਰ ਸਿੰਘਰਣਬੀਰ ਕਪੂਰਅਯਾਨ ਮੁਖਰਜੀ ਅਤੇ ਵਿੱਕੀ ਕੌਸ਼ਲ ਨੂੰ ਬਿਨਤੀ ਹੈ ਕਿ ਉਹ ਡਰੱਗ ਟੈਸਟ ਲਈ ਖੂਨ ਦੇ ਨਮੂਨਾ ਦੇਣ।


ਕੰਗਨਾ ਨੇ ਟਵੀਟ ਕਰਕੇ ਕਿਹਾ ਹੈ, “ਇਸ ਗੱਲ ਦੀ ਅਫਵਾਹ ਹੈ ਕਿ ਇਹ ਕੋਕੀਨ ਦਾ ਆਦੀ ਹੈ। ਮੈਂ ਚਾਹੁੰਦੀ ਹਾਂ ਕਿ ਇਹ ਅਫਵਾਹਾਂ ਖ਼ਤਮ ਹੋਣ। ਲੱਖਾਂ ਲੋਕ ਉਨ੍ਹਾਂ ਦੇ ਨਮੂਨੇ ਸਹੀ ਆਉਣ ਨਾਲ ਪ੍ਰੇਰਿਤ ਹੋਣਗੇ।

Leave a Reply

Your email address will not be published. Required fields are marked *