ਪੰਜਾਬ ਦੇ ਤਿੰਨ ਸੀਨੀਅਰ IAS ਅਧਿਕਾਰੀਆਂ ਦਾ ਹੋਇਆ ਟਰਾਂਸਫਰ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜ ਅੰਦਰ ਤਿੰਨ IAS ਅਧਿਕਾਰੀਆਂ ਦੀ ਟਰਾਂਸਫਰ ਕਰ ਦਿੱਤੀ ਹੈ। ਜਿਸ ‘ਚ IAS ਅਲੋਕ ਸ਼ੇਖਰ, ਅਭਿਨਵ ਅਤੇ ਹਰੀਸ਼ ਨਾਏਰ ਦਾ ਨਾਮ ਸ਼ਾਮਲ ਹੈ।ਹੁਣ ਇਨ੍ਹਾਂ ਨੂੰ ਨਵੀਂ ਪੋਸਟਿੰਗ ਇਸ ਪ੍ਰਕਾਰ ਦਿੱਤੀ ਗਈ ਹੈ।