ਪੰਜਾਬ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਗੂਆਂ ਦੀ ਅਸਲੀਅਤ – ਬਸ ਵੋਟ ਬੈਂਕ ਹੀ ਸਭ ਕੁਝ

ਜਲੰਧਰ: ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਭਾਰਤ ਖਾਸ ਕਰ ਕੇ ਪੰਜਾਬ ‘ਚ ਪ੍ਰਮੁਖ ਵਿਰੋਧੀ ਧਿਰਾਂ ਦੇ ਰੁੱਖ਼ ਤੇ ਫਿਰ ਅਮਰੀਕਾ, ਕੈਨੇਡਾ ਤੇ ਬ੍ਰਿਟੇਨ ਦੇ ਸੀਨੀਅਰ ਆਗੂਆਂ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਨੂੰ ਇੰਟਰਨੈੱਟ ਮੀਡੀਆ ‘ਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਗਿਆ।

ਆਗੂ ਚਾਹੇ ਕਿਸੇ ਵੀ ਦੇਸ਼ ਦਾ ਹੋਵੇ ਉਸ ਦਾ ਅਸਲੀ ਦੀਨ-ਇਮਾਨ, ਧਰਮ ਜਾਂ ਇਹੀ ਕਹਿ ਦਿਓ ਕਿ ਉਸ ਦਾ ਹਰ ਕਦਮ ਤੇ ਸੋਚ ਸਿਰਫ਼ ਤੇ ਸਿਰਫ਼ ਬਸ ਵੋਟ ਬੈਂਕ ਦੇ ਆਸੇ-ਪਾਸੇ ਕੇਂਦਰਤ ਰਹਿੰਦੀ ਹੈ।

Leave a Reply

Your email address will not be published.