Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ

ਚੰਡੀਗੜ੍ਹਕੋਰੋਨਾ ਕਾਲ ਚ ਸੋਨੇਚਾਂਦੀ ਚ ਨਿਵੇਸ਼ ਕਰਨਾ ਨਿਵੇਸ਼ਕਾਂ ਨੂੰ ਵਧੇਰੇ ਸਹੀ ਲੱਗ ਰਿਹਾ ਹੈ। ਇਸ ਦੇ ਨਾਲ ਹੀ ਸੋਨਾਚਾਂਦੀ ਦੀਆਂ ਕੀਮਤਾਂ ਚ ਆਏ ਦਿਨ ਆ ਰਹੇ ਉੱਤਰਾਅਚੜਾਅ ਲੋਕਾਂ ਨੂੰ ਸੁਰੱਖਿਅਤ ਨਿਵੇਸ਼ ਲੱਗ ਰਿਹਾ ਹੈ।

ਇਸ ਦੇ ਲਈ ਹੀ ਸੋਨਾਚਾਂਦੀ ਚ ਨਿਵੇਸ਼ ਕਰਨ ਜਾਂ ਗਹਿਣੇ ਖਰੀਦਣ ਤੋਂ ਪਹਿਲਾਂ ਜਾਣੋ ਚੰਡੀਗੜ੍ਹ ਵਿੱਚ ਸੋਨੇ ਦੀਆਂ ਦਰਾਂ ਕਿੱਥੇ ਪਹੁੰਚ ਗਈਆਂ ਹਨ ਕਿਉਂਕਿ ਇਹ ਤੁਹਾਨੂੰ ਭਵਿੱਖ ਵਿੱਚ ਨੁਕਸਾਨ ਤੋਂ ਬਚਾਏਗਾ।

ਇਸ ਦੇ ਨਾਲ ਹੀ ਲੋਕ ਚਾਂਦੀ ਨੂੰ ਵਧੇਰੇ ਤਰਜੀਹ ਦਿੰਦੇ ਹਨ। ਚਾਂਦੀ ਖਰੀਦਣ ਦੇ ਮਾਮਲੇ ਵਿੱਚ ਵਧੇਰੇ ਕਫਾਇਤੀ ਹੈ ਤੇ ਉਨ੍ਹਾਂ ਨੂੰ ਵਧੀਆ ਰਿਟਰਨ ਮਿਲਦਾ ਹੈ। ਹਾਲਾਂਕਿ ਸੋਨੇ ਦੇ ਰੇਟ ਬਹੁਤ ਅਸਥਿਰ ਢੰਗ ਨਾਲ ਉਤਰਾਅ ਚੜਾਅ ਵਿੱਚ ਹਨਪਰ ਚੰਡੀਗੜ੍ਹ ਚ ਚਾਂਦੀ ਦੀਆਂ ਕੀਮਤਾਂ ਸਥਿਰ ਹਨ। ਚਾਂਦੀ ਖਰੀਦਣ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਚਾਂਦੀ ਦੀਆਂ ਕੀਮਤਾਂ ਦੀ ਵੇਖੋ।

Leave a Reply

Your email address will not be published.