ਚੀਨੀ ਸਰਹੱਦ ‘ਤੇ ਤਾਇਨਾਤੀ ਲਈ ਫੌਜ ਰਵਾਨਾ, ਇਸ ਤਰ੍ਹਾਂ ਕੀਤਾ ਲੋਕਾਂ ਨੇ ਸੁਆਗਤ

ਸ਼ਿਮਲਾ: Tibetan Special Frontiar Force (SFF) ਹਿਮਾਚਲ ਦੇ ਸਪਿਤੀ ‘ਚ ਲੱਗਦੀ ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਹੋਈ। ਸ਼ਿਮਲਾ ਪਹੁੰਚਣ ‘ਤੇ ਤਿੱਬਤੀਅਨ ਭਾਈਚਾਰੇ ਦੇ ਲੋਕਾਂ ਨੇ ਇਨ੍ਹਾਂ ਦਾ ਸੁਆਗਤ ਕੀਤਾ। ਸਰਹੱਦਾਂ ਦੀ ਰਾਖੀ ਕਰਨ ਲਈ ਫੌਜ ਦੀ ਹੌਸਲਾ ਅਫਜ਼ਾਈ ਕੀਤੀ।

 

ਤਿੱਬਤੀਅਨ ਭਾਈਚਾਰੇ ਦੇ ਬੱਚਿਆਂ, ਮਹਿਲਾਵਾਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਮਲਾ ਦੇ ਪੰਥਾਘਾਟੀ ਪਹੁੰਚਣ ‘ਤੇ ਫੌਜ ਦਾ ਸੁਆਗਤ ਕੀਤਾ। ਤਿੱਬਤੀਅਨ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੀਆਂ ਨਾਪਾਕ ਹਰਕਤਾਂ ਹਮੇਸ਼ਾਂ ਤੋਂ ਦੇਸ਼ ਲਈ ਖਤਰਾ ਰਹੀਆਂ ਹਨ।

Leave a Reply

Your email address will not be published. Required fields are marked *