ਕਾਰਟੂਨਿਸਟ ਕੇਸੀ ਸ਼ਿਵ ਸ਼ੰਕਰ ਦੀ ਮੌਤ, ਸੋਸ਼ਲ ਮੀਡੀਆ ‘ਤੇ ਲੋਕ ਫਿਰ ਦੇਖ ਰਹੇ Chandamama ਤੇ Vikram Betal
ਨਈਂ ਦੁਨੀਆ : ਦੇਸ਼ ਦੇ ਮੰਦੇ ਪ੍ਰਮੰਨੇ ਕੇਸੀ ਸ਼ਿਵ ਸ਼ੰਕਰ ਦੀ ਮੌਤ ਹੋ ਗਈ ਹੈ। ਵੇਂ 97 ਸਾਲਾ ਦੇ ਸੀ ਤੇ ਮੰਗਲਵਾਰ ਨੂੰ ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਿਆ। ਕੇਸੀ ਸ਼ਿਵ ਸੰਕਰ ਨੇ ਹਰਮਨਪਿਆਰੇ ਮੈਗਜ਼ੀਨ ਚੰਦਾ ਮਾਮਾ ‘ਚ ਕਾਰਤੂਨ ਬਣਾਏ ਸੀ। ਉਸ ਦੌਰ ਨਾਲ ਉਨ੍ਹਾਂ ਨੇ ਨਾਮ ਕਮਾਉਣਾ ਸ਼ੁਰੂ ਕਰ ਦਿੱਤਾ ਸੀ। ਚੰਮਾ ਮਾਮਾ ਨੈਗਜ਼ੀਨ ‘ਚ ਛੁੱਪੇ ਵਿਕ੍ਰਮ ਬੇਤਾਲ ਦੀਆਂ ਕਹਾਣੀਆਂ ਤੇ ਕਾਰਟੂਨ ਪਸੰਦ ਕੀਤੇ। ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ, ਲੋਕ ਚੰਦਾ ਮਾਮਾ ਤੇ ਵਿਕ੍ਰਮ ਬੇਤਾਲ ਪੜ੍ਹਣ ਲੱਗੇ। ਕਈ ਲੋਕਾਂ ਨੂੰ ਆਪਮਾ ਬਚਪਨ ਯਾਦ ਆ ਗਿਆ। ਉਨ੍ਹਾਂ ਨੇ ਇਹ ਮੈਗਜ਼ੀਨ ਪੜ੍ਹ ਕੇ ਆਪਣੇ ਪਿਆਰੇ ਕਾਰਟੂਨਿਸਟ ਨੂੰ ਸ਼ਰਧਾਂਜਲੀ ਦਿੱਤੀ।
ਇਸ ਤਰ੍ਹਾਂ ਦਾ ਬਣਿਆ ਸੀ ਰਾਜਾ ਵਿਕ੍ਰਮ ਨੂੰ ਆਪਣੇ ਮੋਢੇ ‘ਤੇ ਬੇਤਾਲ ਦੀ ਲਾਸ਼ ਨੂੰ ਲੈ ਜਾਂਦਾ ਕਾਰਟੂਨ
ਕਾਰਟੂਨਿਸਟ ਸ਼ਿਵ ਸ਼ੰਕਰ ਦਾ ਜਨਮ 1927 ‘ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਚੇਨਈ ‘ਚ ਲੰਘਿਆ। ਸਕੂਲ ਦੇ ਦਿਨਾਂ ‘ਚ ਹੀ ਉਨ੍ਹਾਂ ਨੇ ਆਪਣੀ ਪ੍ਰਤੀਭਾ ਦਿਖਾ ਦਿੱਤੀ ਸੀ। ਸਕੂਲੀ ਸਿੱਖਿਆ ਪੂਰੀ ਹੋਣ ਦੇ ਬਾਅਦ ਉਨ੍ਹਾਂ ਨੇ ਆਪਣੀ ਇਸ ਕਲਾਕਾਰੀ ਨੂੰ ਰੋਜ਼ਗਾਰ ਦਾ ਜ਼ਰੀਆ ਬਣਿਆ।