ਉੜੀਸਾ ਵਿੱਚ ਇੰਡੀਅਨ ਆਇਲ ਪੈਟਰੋਲ ਪੰਪ ਨੂੰ ਭਿਆਨਕ ਅੱਗ ਲੱਗੀ, 8 ਝੁਲਸੇ

ਭੁਵਨੇਸ਼ਵਰ, 7 ਅਕਤੂਬਰ :ਊੜੀਸਾ ਦੇ ਭੁਵਨੇਸ਼ਵਰ ਦੇ ਰਾਜ ਭਵਨ ਨੇੜੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੈਟਰੋਲ ਪੰਪ ਨੂੰ ਅੱਜ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅੱਠ ਵਿਅਕਤੀ ਝੁਲਸ ਗਏ। ਕੈਪੀਟਲ ਹਸਪਤਾਲ ਦੇ ਡਾਇਰੈਕਟਰ ਐੱਲਡੀ ਸਾਹੂ ਨੇ ਦੱਸਿਆ ਕਿ ਦੋ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *