ਰਸਾਇਣ ਖੇਤਰ ਦਾ ਨੋਬੇਲ ਪੁਰਸਕਾਰ ਦੋ ਮਹਿਲਾ ਵਿਗਿਆਨੀਆਂ ਨੂੰ
ਸਟਾਕਹੋਮ, 7 ਅਕਤੂਬਰ :ਰਸਾਇਣ ਵਿਗਿਆਨ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਸਾਲ 2020 ਦਾ ਵੱਕਾਰੀ ਨੋਬੇਲ ਪੁਰਸਕਾਰ ਫਰਾਂਸ ਦੀ ਈ. ਸ਼ਾਪੌਂਟਿਏ ਤੇ ਅਮਰੀਕਾ ਦੀ ਜੈਨੀਫਰ ਡੂਡਨਾ ਨੂੰ ਦਿੱਤਾ ਗਿਆ ਹੈ। ਇਨ੍ਹਾਂ ਨੂੰ ‘ਜੀਨੋਮ ਐਡੀਟਿੰਗ” ਦਾ ਵਿਕਾਸ ਕਰਨ ਲਈ ਇਹ ਸਨਮਾਨ ਮਿਲਿਆ ਹੈ।